Unveil the charm of Punjabi Sad Shayari with sincere expressions and touching verses, evoking a symphony of grief. Delve into a assortment of emotive poetry that reverberates with your spirit and speaks to your heart. Encounter the might of words to stir deep feelings and uncover solace in the craft of Punjabi poetry, as it presents a sanctuary for the broken-hearted and a haven for those in search of comfort.

 • punjabi sad shayari,emotional sad shayari punjabi,punjabi sad shayari 2 lines 10

  ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ

  It was a sweet drug. Time passed and I became addicted to his lies.

 • ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..

  There is no fault of fate, sometimes we just ask for it, it would have been someone else's.

 • ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |

  It doesn't matter if the new year comes, some memories and emotions are never forgotten.

 • ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ

  What can we expect from an unfaithful life through separation, distance, pain, laughter and laughter?

 • ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ,ਕਿਸੇ ਨੂੰ ਲਗ ਨਾ ਜਾਂਵਾ, ਤਾਂਹੀ ਸਭ ਤੋਂ ਦੂਰ ਹੋ ਗਿਆ

  Shattered like broken glass, don't let anyone touch it, then it is far away.

 • punjabi sad shayari,emotional sad shayari punjabi,punjabi sad shayari 2 lines 7

  ਬਹੁਤ ਬੁਰਾ ਲੱਗਦਾ ਜਦੋਂ ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ

  It feels very bad when someone starts hiding his own truth.

 • ਸੁਣਿਆ ਸੀ ਕਿ ਪਿਆਰ ਬਦਲੇ ਪਿਆਰ ਮਿਲਦਾ, ਪਰ ਜਦੋ ਸਾਡੀ ਵਾਰੀ ਆਈ ਤਾਂ ਰਿਵਾਜ ਹੀ ਬਦਲ ਗਿਆ |

  I had heard that love is exchanged for love, but when it was our turn, the custom changed.

 • ਅਜੀਬ ਹੈ ਮੇਰਾ ਅਕੇਲਾਪਨ ,ਨਾ ਖੁਸ਼ ਹੂੰ ਨਾ ਉਦਾਸ ਹੂੰ,ਬੱਸ ਖਾਲੀ ਹੂੰ, ਔਰ ਖਾਮੋਸ਼ ਹੂੰ।

  My loneliness is strange, I am neither happy nor sad, I am just empty, and silent.

 • ਸਾਨੂੰ ਕਿੱਥੇ ਜੰਨਤ ਨਸੀਬ ਹੋਣੀ ਸਾਨੂੰ ਤਾਂ ਠੁਕਰਾਇਆ ਵੀ ਉਹਨੇ ਜਿਹਨੂੰ ਅਸੀਂ ਖੁਦਾ ਮੰਨਦੇ ਸੀ।

  Even if we are destined for heaven, we have been rejected by those whom we believed to be God.

 • ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ

  First love is always beautiful because it remains unfulfilled.

 • punjabi sad shayari,emotional sad shayari punjabi,punjabi sad shayari 2 lines 3

  ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ

  I will forget you, just be patient, it will take some time to settle in the veins.

 • ਜਿਥੇ ਕਦਰ ਨਾ ਹੋਵੇ ,ਓਥੇ ਰਹਿਣਾ ਫਜ਼ੂਲ ਹੈ ,ਚਾਹੇ ਕਿਸੇ ਦਾ ਘਰ ਹੋਵੇ ,ਚਾਹੇ ਕਿਸੇ ਦਾ ਦਿਲ ਹੋਵੇ।

  Where there is no value, it is futile to live there, whether one has a house, whether one has a heart.

 • ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..

  A little too much I wish it would happen to him too, no one would waste so much time just to break a heart..

 • ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ

  Relationships change with time and circumstances. I want to mention you, but we have changed the subject.

 • ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |

  A thousand joys are less than one sorrow to forget, one sorrow is enough to lose life.

 • punjabi sad shayari,emotional sad shayari punjabi,punjabi sad shayari 2 lines 6

  ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ,ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.

  Many people ask, for whom do you write, the heart answers that I wish there was someone.

 • ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ

  Who can forget someone, just by ending the relationship.

 • ਤੇਰੀ ਨਰਾਜ਼ਗੀਆਂ ਨੇ ਮੈਂਨੂੰ ਚੁੱਪ ਰਹਿਣਾ ਸਿਖਾ ਦਿੱਤਾ,ਨਹੀਂ ਤਾਂ ਹੱਸਕੇ ਗੱਲਾਂ ਮੈਂ ਆਪਣੀ ਮਾਂ ਨਾਲ ਵੀ ਕਰਿਆ ਕਰਦਾ ਸੀ

  Your anger taught me to be silent, otherwise I used to talk to my mother with laughter.

 • ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ….ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ…..!!!

  We didn't even give him permission to love him... he just smiled from his eyes and we lost our hearts...!!!

 • ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ

  Sometimes we are not wrong but we don't have the words to prove us right.

 • punjabi sad shayari,emotional sad shayari punjabi,punjabi sad shayari 2 lines 4

  ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ

  My loneliness is sitting for so much pain, thousands of my own names but I miss you.

 • ਪਤਾ ਨਹੀਂ ਲੋਕਾਂ ਨੂੰ ਬਿਨਾਂ ਬੋਲੇ ਸਮਝਣ ਵਾਲੇ ਕਿੱਥੋ ਮਿਲ ਜਾਂਦੇ ਆ,ਸਾਨੂੰ ਤਾਂ ਕਿਸੇ ਨੇ ਸੁਣ ਕੇ ਵੀ ਨਹੀਂ ਸਮਝਿਆ.

  I don't know where people get people who understand without speaking, nobody understood us even after listening.

 • ਦਿਲਾ ਛੱਡ ਦੇ ਬੇਗਾਨੇਆਂ ਨੂੰ ਰੋਣਾ ,ਜਦ ਆਪਣੇ ਬੇਗਾਨੇ ਹੋ ਜਾਂਦੇ

  Leaving the heart to cry to strangers, when they become strangers.

 • ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ, ਕਿਤੇ ਵੇਖਿਆ ਲਗਦਾ ਯਾਰਾਂ, ਬਸ ਇਨਾਂ ਕਹਿ ਕੇ ਬੁਲਾ ਲਵੀਂ

  If you meet again in life, if you don't look away, you seem to have seen it somewhere, friends, just call them.

 • ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਇਹਨੂੰ ਤਕਲੀਫ ਨਹੀਂ ਹੁੰਦੀ |

  Learned to endure the pain with laughter, everyone thinks that it does not hurt.

 • punjabi sad shayari,emotional sad shayari punjabi,punjabi sad shayari 2 lines 1

  ਤੈਨੂੰ ਸੁਪਨੇ ਵਾਂਗ ਦੇਖਿਆ ਸੀ , ਨੀਂਦ ਵਾਂਗ ਟੁੱਟ ਗਿਆ ...

  I saw you like a dream, broke like sleep...

 • ਤੇਰੇ ਨਾਲ ਗੁਜਾਰੇ ਪਲ ਜੋ ਦੱਸ ਕਿਵੇਂ ਭੁੱਲ ਜਾਵਾਂ ਕਿਸ ਨਾਲ ਦਿਲ ਦੀ ਗੱਲ ਕਰਾਂ ਮੈਂ ਕਿਸ ਨਾਲ ਦਰਦ ਵੰਡਾਵਾਂ

  The moments spent with you, tell me how to forget, with whom to share my heart, with whom to share the pain.

 • ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ ਜਦੋਂ ਮੈਂ ਆਦਤਾਂ ਬਦਲਦਾ ਹਾਂ.. ਤੂੰ ਸ਼ਰਤਾਂ ਬਦਲ ਦਿੰਦੀ ਏ

  How can I make myself worthy of your life when I change my habits.. You change the conditions.

 • ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ

  The wind passed away, the leaves did not even move, we came to their city and did not even meet the gentleman.

 • ਚੇਹਰੇ ਉੱਤੇ ਮੁਸਕਰਾਹਟ ਦਿਲ ਵਿੱਚ ਗਮ ਰੱਖੀ ਬੈਠੇ ਹਾਂ, ਤੂੰ ਕੀ ਜਾਣੇ ਸੱਜਣਾ ਤੇਰੇ ਪਿੱਛੇ ਕਿੰਨਾ ਕੁਝ ਛੱਡੀ ਬੈਠੇ ਹਾਂ

  We are sitting with a smile on our face and sorrow in our heart, what do you know sir, how much we have left behind you.

 • punjabi sad shayari,emotional sad shayari punjabi,punjabi sad shayari 2 lines 5

  ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ, ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ..

  Today, if there is life in the body, people do not even see it, when the soul is gone, they will lift the shroud and see it.

 • ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ |

  Relationships are tested only in the distance, but in front of the eyes, all are faithful.

 • ਖੰਜ਼ਰ ਦੀ ਕੀ ਮਜਾਲ ਕਿ ਕੋਈ ਜ਼ਖਮ ਕਰੇ ਬਸ ਇੱਕ ਤੇਰਾ ਹੀ ਖਿਆਲ, ਬਾਰ- ਬਾਰ ਮੈਨੂੰ ਜ਼ਖਮੀ ਕਰਦਾ ਰਿਹਾ

  What is the point of a dagger to injure someone, just one thought of you, kept injuring me again and again.

 • ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ ਤਾਂ, ਉਹ ਹਲੇ ਬਹੁਤ ਛੋਟੇ ਨੇ

  If your dreams don't scare you, they are too small.

 • ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ

  Prepared to bear the injury, some people are treating each other with great love.

 • punjabi sad shayari,emotional sad shayari punjabi,punjabi sad shayari 2 lines 2

  ਜਾਣੇ ਅਣਜਾਣੇ ਵਿਚ ਬੜੇ ਹੀ ਸਸਤੇ ਕਰ ਛੱਡਿਆ ਅਸੀਂ ਆਪਣੇ ਆਪ ਨੂੰ

  Unknowingly, we let ourselves down very cheaply.

 • ਸਭ ਤੋਂ ਵੱਧ ਦੁੱਖ ਤਾਂ ੳੱਦੋਂ ਹੁੰਦਾ ਜਦੋ ਸਾਡੀ ਮੁਹੱਬਤ ਸਾਡੇ ਹੁੰਦੇ ਹੋਏ ਕਿੱਸੇ ਹੋਰ ਨੂੰ ਪਸੰਦ ਕਰਨ ਲੱਗਜੇ ..!!

  The biggest pain is when our love starts liking someone else while being us..!!

 • ਅਸੀ ਅਜਨਬੀ ਸੀ ਤਾਂ, ਤੂੰ ਗੱਲਾਂ ਖੂਬ ਕਰਿਆ ਕਰਦਾ ਸੀ, ਹੁਣ ਦਿਲ ਦੇ ਬੈਠੇ ਤੈਂਨੂੰ ਤਾਂ ਤੂੰ ਯਾਦ ਵੀ ਨਹੀਂ ਕਰਦਾ

  When we were strangers, you used to talk well, now you don't even remember you in my heart.

 • ਕਿ ਬਸ ਗਲਤਫਹਿਮੀ 'ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ

  That our relationship was broken due to misunderstanding, otherwise the promises were for his next birth.

 • ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ , ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ

  She could not change even one of her habits, I don't know why she changed her whole life.

 • punjabi sad shayari,emotional sad shayari punjabi,punjabi sad shayari 2 lines 8

  ਇੱਕ ਦਿਲ ਨਹੀਂ ਮੰਨਦਾ, ਬਾਕੀ ਮੈਨੂੰ ਤਾਂ ਕਦੋਂ ਦਾ ਪਤਾ ਉਹ ਮੇਰੀ ਨਹੀਂ ਹੋ ਸਕਦੀ

  One heart does not believe, the rest I do not know when she can be mine.

 • ਜੇਕਰ ਦੁੱਖ ਇਕੱਲਿਆਂ ਨੇ ਹੀ ਹੰਢਾਉਣੇ ਨੇ,ਫਿਰ ਖੁਸ਼ੀਆਂ ਵਿੱਚ ਵੀ ਭੀੜ ਕੀ ਕਰਨੀ ।

  If the sorrows are borne alone, then what can the crowd do in happiness?

 • ਅੱਜ ਫੇਰ ਤੇਰਾ ਖਿਆਲ ਆਇਆ ਪਰ ਮੈਂ ਭੁੱਲ ਗਿਆ ਸੀ ਵੀ ਕਿਸੇ ਹੋਰ ਦੀ ਹੋ ਗਈ ਹੈ

  Today I thought of you again, but I had forgotten, it has become someone else's.

 • ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |

  It's hard to get away and can't even come close, don't want to lose it, but can't put it either.

 • ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ

  When someone starts liking distance, then stop asking him for time.

 • punjabi sad shayari,emotional sad shayari punjabi,punjabi sad shayari 2 lines 9

  ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ! ਮੈਂ ਉਹ ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ

  Don't ask the limit to tolerate! I also suffered the pains from which death is good.

 • ਤੁਸੀਂ ਜਾ ਸਕਦੇ ਹੋ ਜਨਾਬ ਕਿਉਕਿ ਭੀਖ ਚ ਮੰਗਿਆ ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ

  You can go, sir, because we don't accept the love you beg for without any reason.

 • ਕੌਣ ਕਹਿੰਦਾ ਕਿ ਹੰਝੂਆਂ ਵਿੱਚ ਵਜਨ ਨਹੀਂ ਹੁੰਦਾ,ਇੱਕ ਵੀ ਡਿੱਗ ਪਏ ਤਾਂ ਮਨ ਹੋਲਾ ਹੋ ਜਾਂਦਾ

  Who says that there is no weight in tears, if even one falls, the mind becomes hollow.