Discover the world of Punjabi Shayari, filled with meaningful and poetic words that capture the spirit of the colorful Punjabi landscape. Experience the heartfelt emotions of love, culture and life in the land of Punjab. Get ready to embark on a poetic journey that will enthrall your senses like never before. 

  • punjabi shayari 6

    ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ ਕੋਸ਼ਿਸ਼ ਕਰਨਾ ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ

    If you are repeatedly failing then don't stop trying one day you will surely succeed.

  • ਦੁਨੀਆਂ ਜਿੱਤ ਕੇ ਦੱਸ ਕੀ ਕਰਲੇੰਗਾ? ਦਿਲ ਜਿੱਤਿਆ ਕਰ ਭੋਅਲਿਆ ਤਰਜੇਂਗਾਂ।

    What will you do after winning the world? After winning the heart, I will forget it.

  • ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ

    They are doing very special work for me,they are talking nonsense behind my back.

  • ਮਾਂ ਬਿਨਾਂ ਨਾ ਕੋਈ ਘਰ ਬਣਦਾ ਏ ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ

    No house can be built without mother and no crown without father.

  • punjabi shayari 5

    ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |

    A thousand joys are less than one sorrow to forget,one sorrow is enough to lose life.

  • ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ

    A man is not dangerous who speaks loudly, a man is dangerous who speaks in his ear.

  • ਮੈਂ ਸਮੁੰਦਰਾਂ ਤੋਂ ਸਿੱਖਿਆ ਹੈ ਜਿਉਣ ਦਾ ਸਲੀਕਾ ,ਚੁੱਪ ਚਾਪ ਵਹਿਣਾ ਤੇ ਆਪਣੀ ਮੌਜ ਵਿੱਚ ਰਹਿਣਾ

    I have learned from the seas how to live, to flow silently and to be at one's pleasure.

  • ਕਦੇ ਸੋਚੀਆ ਨਹੀਂ ਕਿੰਨਾ ਓੁੱਤੇ ਚੱਕੇ ਪਾਤਸ਼ਾਹ, ਖੁਸ਼ ਰਹਿਨੇ ਆ ਜਿੱਥੇ ਸਾਨੂੰ ਰੱਖੇ ਪਾਤਸ਼ਾਹ

    I never thought how much the king took us, happy to live where the king kept us.

  • punjabi shayari 7

    ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

    Strong intentions are never weakened,hard work is never stolen.

  • ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ ਸਭ ਨੂੰ ਦੇਈਂ ਲਿਆਕਤ ਬਾਬਾ ਖੁਸ਼ੀਆਂ ਵੰਡਣ ਦੀ

    End the habit of tearing each other down and distributing happiness to everyone.

  • ਇੱਜਤਾ ਕਮਾਈਆ ਜਾਦੀਆ ਨੇ ਸੱਜਣਾ ਖਰੀਦੀਆ ਨਹੀ, ਫਿਰ ਆਕੜਾ ਤੇ ਹੰਕਾਰ ਨਾਲ ਕੀ ਮਿਲਣਾ ਏ

    Earned dignity did not buy a gentleman, then what to do with arrogance and pride.

  • ਬੇਸ਼ੱਕ ਜੀਅ ਇਸ਼ਕ ਲਈ ਤੇ ਇਸ਼ਕ ਲਈ ਮਰ ਪਰ ਇਸ਼ਕ ਜੇ ਇਹ ਕਰਨਾ ਤਾਂ ਖੁਦਾ ਨਾਲ ਕਰ.

    Of course, live for love and die for love, but if you want to do it, do it with God.

  • punjabi shayari 1

    ਮੁਸੀਬਤ ਜੇ ਆ ਜਾਵੇ ਤਾ ਡਰਨ ਕੀ ਹੋਣਾ ਜੀਣ ਦੀ ਸਕੀਮ ਲੱਭੋ ਮਰਨ ਨਾਲ ਕੀ ਹੋ ਜਾਣਾ ਹੈ

    If trouble comes,then what to fear,find a plan to live,what will happen when you die.

  • ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ, ਪਰ ਆਪਣੀ ਗਲਤੀ ਨਹੀਂ ਮਿਲਦੀ

    All things in the world can be found, but one's own mistake cannot be found.

  • ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ ,ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ..

    A small life, a lot of hope .. no one sympathetic, a lot of people .. to whom to tell the pain of the heart,those who are close to the heart are unknown.

  • ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਨਾਬ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...

    Keep a smile on your face sir, good and bad days will come and go in life...

  • ਸੁਭਾਅ ਦੇ ਮਿੱਠੇ ਜ਼ਰੂਰ ਆ; ਪਰ ਮਿੱਠਾ ਬਣ ਕੇ ਕਿਸੇ ਨੂੰ ਠੱਗ ਦੇ ਨਹੀ

    Sweetness of nature must come; But do not deceive anyone by being sweet.

  • ਬੁਲੰਦੀਆਂ ਨੂੰ ਛੂਹਣ ਦੀ ਚਾਹਤ ਮਾੜੀ ਨਹੀਂ ਹੈ ਪਰ ਇਸ ਚਾਹਤ ਲਈ ਗਲਤ ਰਾਹਾਂ ਤੇ ਨਿੱਕਲ ਪੈਣਾ ਮਾੜਾ ਹੈ

    The desire to touch the heights is not bad, but it is bad to go down wrong paths for this desire.

  • punjabi shayari 4

    ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ ਤੇ ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ

    Never forget someone's kindness and never remember your own kindness.

  • ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..

    The day that passes with laughter is a beautiful day, don't worry about what will happen.

  • ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ

    Some things are not understood until they happen to themselves.

  • ਜ਼ਿੰਦਗ਼ੀ ਚ ਜੇਕਰ ਖੁਸ਼ ਰਹਿਣਾ ਚਾਹੁੰਦੇ ਓ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਉ ਜਿਹੜੇ ਤੁਹਾਨੂੰ ਭੁੱਲ ਗਏ ਨੇ

    If you want to be happy in life, then first forget those people who have forgotten you.

  • ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ

    Stumbled a lot but never lost, heard a lot but never killed anyone.

  • punjabi shayari 2

    ਝੂਠੀ ਦੁਨੀਆਂ ਤਾਂ ਸੁਫ਼ਨਾ ਏ ਦਿਲ ਨੂੰ ਮੈਂ ਦੱਸ ਕੇ ਇਸ਼ਕ ਕੀਤਾ ਰੱਬਾ ਮੇਰਿਆ ਮੈਂ ਤੇਰੇ ਨਾਲ ਹੱਸ ਕੇ

    By telling my heart that the false world is a dream,I made love,my God,I laughed with you.

  • ਕਿਸਮਤ ਦਾ ਲਿਖਿਆ ਸਭ ਕੁੱਝ ਸਹਿਣਾ ਪੈਂਦਾ ਏ ਪਰੇਸ਼ਾਨੀਆਂ ਵੇਚੀਆਂ ਨਹੀਂ ਜਾਦੀਆਂ ਤੇ ਹਾਸੇ ਖਰੀਦੇ ਨਹੀਂ ਜਾਂਦੇ

    Everything written by fate has to be endured, troubles are not sold and laughter is not bought.

  • ਗੁੱਸਾ ਨਹੀ ਆਉਦਾ ਤੇਰੇ ਤੇ ਬਸ ਦੁੱਖ ਹੁੰਦਾ ਕੀ ਤੈਨੂੰ ਸਭ ਕੁੱਝ ਬੋਲ ਕੇ ਦੱਸਦੇ ਆ ਪਰ ਫਿਰ ਵੀ ਤੈਨੂੰ ਕੁੱਝ ਸਮਝ ਆਉਦਾ ਨੀ ਜਾ ਫਿਰ ਤੂੰ ਸਮਝਣਾ ਚਾਹੁੰਦਾ ਨਹੀ.

    You don't get angry,you just feel sad.They tell you everything,but still you don't understand anything or you don't want to understand.

  • ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹਨ

    Words spoken before their time and fruits plucked before their season go in vain.

  • ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ, ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ..

    Life is swimming against the current, only corpses float with the current..

  • ਗਲਤੀ ਤੇਰੀ ਨਹੀ ਏ ਜੋ ਤੂੰ ਧੋਖਾ ਦਿੱਤਾ,ਗਲਤੀ ਮੇਰੀ ਏ ਜਿਨੇ ਤੇਨੂੰ ਮੌਕਾ ਦਿੱਤਾ.

    It is not your fault that you cheated,it is my fault who gave you a chance.

  • punjabi shayari 9

    ਜਿੰਨੀ ਕੁ ਖੰਭਾਂ ਚ ਜਾਨ ਹੋਵੇ ਕਿਸੇ ਦੇ ਸਹਾਰੇ ਮੰਜਿਲ ਤੱਕਣਾ ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ

    As much as there is life in the wings.Reaching the floor with someone's help.It is a sign of stupidity

  • ਮੈ ਹੱਸਦਾ ਰੋਜ ਆਪਣੇ ਦੁੱਖਾਂ ਨੂੰ ਲਕੋਣ ਲਈ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ਏਦੇ ਵਰਗੀ ਹੋਵੇ

    I laugh every day to hide my sorrows and people say I wish our life was like this.

  • ਕਦੇ ਕਦੇ ਮੈਂ ਬਿਨਾਂ ਗੱਲੋ ਮੁਸਕਰਾ ਲੈਂਦਾ ਹਾਂ ਉਦਾਸ ਚਿਹਰੇ ਦੇ ਲੋਕੀ ਬੜੇ ਮੱਤਲਬ ਕੱਢਦੇ ਨੇ

    Sometimes I smile without talking, people with sad faces mean a lot.

  • ਵਫਾ ਸਿੱਖਣੀ ਹੈ ਤਾਂ ,ਮੌਤ ਤੋਂ ਸਿੱਖੋ ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ

    If you want to learn loyalty, learn it from death, which once you make it your own, it does not allow it to be someone else's.

  • ਕੁੱਝ ਨੀ ਘੱਟਦਾ ਸਭ ਨੂੰ ਹੱਸਕੇ ਮਿਲ ਮਿੱਤਰਾ ਇਸ ਦੁਨੀਆਂ ਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ

    Nothing is lacking, meet everyone with laughter, friend, the most fragile heart in this world, friend.

  • ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ ਕਰੇ ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ ਜਿਉਣ ਦਾ ਦਿਲ ਨਹੀਂ ਕਰਦਾ

    Life is not so painful that one should live to die, but some people suffer so much that one does not want to live.

  • punjabi shayari 8

    ਲਹਿੰਦੇ ਵਲ ਰੱਖਦੇ ਆ ਪਿੱਠ ਕਰਕੇ,ਸਦਾ ਚੜਦੇ ਨੂੰ ਹੁੰਦਾ ਏ ਨਿਸ਼ਾਨਾ ਅੱਖ ਦਾ

    They keep their backs,There is always a target for the eye.

  • ਮੋਹ ਖਤਮ ਹੋਣ ਨਾਲ , ਖੋਹਣ ਦਾ ਡਰ ਨਿਕਲ ਜਾਂਦਾ ਚਾਹੇ ਦੌਲਤ ਹੋਵੇ , ਚਾਹੇ ਰਿਸ਼ਤੇ ਜਾਂ ਫੇਰ ਚਾਹੇ ਜ਼ਿੰਦਗੀ

    With the loss of attachment, the fear of loss disappears, be it wealth, relationships or even life.

  • ਚੁੱਪ ਕਰ ਜਾਣਾ ਹਰ ਵਾਰੀ,ਡਰਨਾ ਨਹੀ ਹੁੰਦਾ , ਪੱਤਿਆਂ ਦਾ ਝੜ ਜਾਣਾ,ਰੁੱਖ ਦਾ ਮਰਨਾ ਨਹੀ ਹੁੰਦਾ

    Being silent every time, there is no fear, no falling of leaves, no dying of a tree.

  • ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨਹੀਂ ਮਿਲਿਆਂ ਕਰਦੇ

    Richness of the heart is needed. Gentlemen do not meet God with riches.

  • ਹਮੇਸ਼ਾ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰਖਣ ਦੀ ਨਹੀਂ ਕਿਉਂਕਿ ਪਰਖਣ ਨਾਲ ਰਿਸ਼ਤੇ ਟੁੱਟਦੇ ਨੇ, ਤੇ ਸਮਝਣ ਨਾਲ ਮਜ਼ਬੂਤ ਹੁੰਦੇ ਨੇ…

    Always try to understand each other. Not to test, because testing breaks relationships, understanding strengthens...

  • ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ

    It is believed that one cannot be won by luck, but God definitely gives the fruit of true intentions.

  • punjabi shayari 10

    ਦੀਵਾ ਕਦੇ ਨਹੀਂ ਬੋਲਦਾ ਉਹਦੀ ਰੌਸ਼ਨੀ ਉਹਦੀ ਪਹਿਚਾਣ ਹੈ ਠੀਕ ਉਸੇ ਤਰਾਂ ਤੁਸੀਂ ਵੀ ਕੁੱਝ ਨਾ ਬੋਲੋ ਵਧੀਆ ਕਰਮ ਕਰਦੇ ਰਹੋ ਉਹੀ ਤੁਹਾਡੀ ਪਹਿਚਾਣ ਦੇਣ ਗਏ

    A lamp never speaks, its light is its identity.In the same way, don't say anything, keep doing good deeds, they will give you your identity

  • ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ

    Learn to appreciate someone's desire with time..don't get tired of someone making you feel.

  • ਖੁਦ ਨੂੰ ਕਰ ਬੁਲੰਦ ਇੰਨਾ ਕਿ ਹਰ ਤਕਦੀਰ ਤੋਂ ਪਹਿਲਾਂ ਖੁਦਾ ਵੀ ਪੁੱਛੇ ਤੈਨੂੰ ਕਿ ਤੇਰੀ ਮਰਜ਼ੀ ਹੈ ਕੀ ਬੰਦਿਆ

    Elevate yourself so much that before every fate,even God asks you what is your will,man.

  • ਇਨਸਾਨ ਦੇ ਸਰੀਰ ਦਾ ਸਭ ਖੂਬਸੂਰਤ ਹਿੱਸਾ ਦਿਲ ਹੈ ਜੇ ਦਿਲ ਹੀ ਸਾਫ ਨਹੀ ਤਾਂ ਚਮਕਦਾ ਚਿਹਰਾ ਕਿਸ ਕੰਮ ਦਾ

    The most beautiful part of the human body is the heart, if the heart is not pure, then what is the use of a shining face.

  • ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..

    Relationship should be from heart not from words, but resentment should be from words not from heart..

  • punjabi shayari 3

    ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ

    Listen to yourself Find new destinations At first people will laugh but later regret that we too had chosen this path.

  • ਚਲਾਕ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੁੰਦੀ ਹੈ ਉਹ ਹਮੇਸ਼ਾ ਦੂਜਿਆਂ ਨੂੰ ਬੇਵਕੂਫ਼ ਸਮਝਦੇ ਨੇ

    The biggest weakness of smart people is that they always think others are stupid.