Check out Attitude Shayari in Punjabi to explore this charismatic world of Punjabi Shayari. Let your inner poet out with Punjabi Shayari on attitude and find solid and expressive Shayari that matches your confident personality. 

 • punjabi shayari attitude,attitude shayari in punjabi,punjabi attitude shayari 4

  ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ ਸੁਣਿਆ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ

  It is said that happiness often causes anger, but sorrows do not have so many tears.

 • ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ

  It doesn't matter how many are against, it doesn't matter who comes with them, they are awesome.

 • ਉੜਨੇ ਦੋ ਮਿੱਟੀ ਕੋ ਕਹਾ ਤਕ ਉੜੇਗੀ ਹਵਾ ਰੁਕੇਗੀ ਤੋ ਜਮੀਨ ਪਰ ਹੀ ਰਹੇਗੀ

  The dust will fly until the wind stops, then the ground will remain.

 • ਜਿਨਾ ਚਿਰ ਨਬਜ ਚੱਲੂਗੀ ਨੀ ਦਿਲ ਚੋ ਕੱਡਦਾ ਨੀ ਤੈਨੂੰ..

  As long as the pulse continues, your heart will not hurt you..

 • ਕਿਸੇ ਦੇ ਸਿਹਾਰੇ ਨਹੀਂ ਚੱਲਣਾ ਆਉੰਦਾ ਮੈਂਨੂੰ,ਆਪਣਾ ਰਸਤਾਂ ਮੈਂ ਆਪ ਚੌਣਦਾ...

  I don't want to walk with anyone's help, I choose my own path...

 • punjabi shayari attitude,attitude shayari in punjabi,punjabi attitude shayari 3

  ਪੰਗੇ ਨਾ ਲੈ ਸੋਹਣੀਏ ਮਹਿੰਗੇ ਪੈ ਜਾਣਗੇ ਨਰਕਾਂ ਨੂੰ ਚੱਲੇ ਪਾਪੀ, ਨਾਲ ਹੀ ਲੈ ਜਾਣਗੇ

  Don't take the beautiful things,they will be expensive,the sinners who go to hell will be taken away as well.

 • मर्यादा में रहने वालों की इज्जत करते हैं,अदाओं में रहने वालों की नही.

  We respect those who live within decorum, not those who live in style.

 • ਅੱਖਾ ਵਿੱਚ ਸੁਪਨੇ ਤੇ ਦਿਲ ਵਿੱਚ ਅੱਗ ਐ ਵਿਰੋਧ ਵਿੱਚ ਬਹੁਤ ਨੇ ਸਪੋਟ ਵਿੱਚ ਰੱਬ ਐ

  There is a dream in the eye and a fire in the heart.

 • ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ..!!

  Your name is rooted in the breath of love like a message by tying strings..!!

 • ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ..

  The smoke of our rumors rises only where people are on fire in our name.

 • punjabi shayari attitude,attitude shayari in punjabi,punjabi attitude shayari 8

  ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ

  It is a good thing to free those who are not happy to live with.

 • ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

  They are all rotten inside, they keep everything outside.

 • ਹਰੇਕ ਮੂਹਰੇ ਝੁਕੀ ਜਾਈਏ ਏਨੀ ਨਰਮਾਈ ਨੀ

  Let us bow down to each face with such gentleness.

 • ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ

  At the end of the millstone, turn the millstone, fight with death and beat the dead.

 • ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ ‼️

  If the matter was left to fate, they would have lost.

 • punjabi shayari attitude,attitude shayari in punjabi,punjabi attitude shayari 1

  ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾ ਅੱਗ ਤਾ ਓਹਨਾ ਦੇ ਲਗਦੀ ਆ ਜੋ ਸਾਨੂੰ ਦੇਖ ਕੇ ਸੜਦੇ ਆ

  We remain cold, but the fire of those who see us burns.

 • ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆ ਜਿਹੜਾ ਕਰੇ ਮਾਣ ਉਹਦਾ ਦਿਲੋਂ ਕਰੀਏ

  Let's keep the shoes down, let's keep those who are proud, let's do it from the heart.

 • ਹਕੂਮਤ ਕਰਨੀ ਬੜੀ ਸੋੌਖੀ ਹੁੰਦੀ ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.

  It is very easy to rule, but it is very difficult to rule the heart.

 • ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ

  Do what you think is right because there will always be criticism.

 • ਸਾਨੂੰ ਨੀ ਪਸੰਦ ਕਿਸੇ ਨਾਲ ਚਲਾਕੀ ਕਰਨਾ ਅਸੀ ਜਿਹਨੂੰ ਨਿਸ਼ਾਨੇ ਤੇ ਰੱਖਦੇ ਆਂ ਦੱਸ ਕੇ ਰੱਖਦੇ ਆ

  We do not like to play tricks with anyone, we keep telling the target.

 • punjabi shayari attitude,attitude shayari in punjabi,punjabi attitude shayari 7

  ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ।

  Statuses are not of estates, but of consciences.

 • ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ

  Gentlemen, you would also be infamous, but we did not reveal the secret to others like you.

 • ਅਗਰ ਕਿਸਮਤ ਨੇ ਸਾਥ ਦੀਆ ਤੋ ਨਜਾਰਾ ਦੇਖਨੇ ਲਾਇਕ ਹੋਗਾ

  If fate cooperates, the view will be worth seeing.

 • ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ

  He never sneered at anyone, even though he was slandered.

 • ਸੱਤ ਰੰਗੀ ਜੇ ਪੀਂਘ ਵੇਖਣੀ, ਮੀਹਾਂ ਨਾਲ ਮੁਹੱਬਤ ਰੱਖ,ਸਿਖਰੀ ਮੰਜ਼ਿਲ ਟਿਕੀ ਰਹੇਗੀ, ਨੀਹਾਂ ਨਾਲ ਮੁਹੱਬਤ ਰੱਖ...

  If you see a seven-colored tree, keep love with the rain, the top floor will remain, keep love with the bottom...

 • punjabi shayari attitude,attitude shayari in punjabi,punjabi attitude shayari 2

  ਰਿਸ਼ਤਾ ਬਣਾਉਣਾ ਹੈ ਤਾਂ, ਤਾਰੀਫ ਕਰਨੀ ਸਿੱਖੋ,ਰਿਸ਼ਤਾ ਤੋੜਨਾ ਹੈ ਤਾਂ, ਸੱਚ ਬੋਲਣਾਂ ਸਿੱਖੋ

  If you want to build a relationship,learn to compliment,if you want to break a relationship,learn to tell the truth.

 • ਦਹਿਸ਼ਤ ਅੱਖਾ ਵਿਚ ਹੋਣੀ ਚਾਹੀਦੀ ਏ ਹਥਿਆਰ ਤਾਂ ਚੌਂਕੀਦਾਰ ਵੀ ਰੱਖਦਾ

  Terror should be in the eye, even the watchman would keep a weapon.

 • ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ‼️

  If there is skill, then the world will salute itself, lifting the heel never elevates the character‼️

 • ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !...

  The noise of our evils is everywhere, tell me what you heard!

 • ਲੋਕ ਖਾਮੋਸ਼ੀ ਵੀ ਸੁਣਦੇ ਨੇਂ ਬਸ ਦਹਿਸ਼ਤ ਅੱਖਾਂ ਵਿੱਚ ਹੋਣੀਂ ਚਾਹੀਦੀ ਆ

  People don't even listen to silence, fear should be in their eyes.

 • punjabi shayari attitude,attitude shayari in punjabi,punjabi attitude shayari 6

  ਅਸੀ ਤਾਂ ਹੱਸਣਾ ਸਿੱਖਿਆ ਮੱਚਣ ਨੂੰ ਦੁਨਿਆ ਬੈਠੀ ਆ

  We have learned to laugh, the world is sitting on the ground.

 • ਰੱਬ ਸਮਾ ਤੇ ਮਾੜਾ ਦਿੰਦਾ ਏ ਪਰ ਬੰਦੇ ਪਰਖਣ ਲਈ

  God gives evil at times but to test people.

 • ਕੁਝ ਪੰਨੇ ਕੀ ਫਟੇ ਜਿੰਦਗੀ ਦੀ ਕਿਤਾਬ ਦੇਲੋਕਾਂ ਨੇ ਸਮਝਿਆ ਸਾਡਾ ਦੌਰ ਹੀ ਖਤਮ ਹੋ ਗਿਆ

  A few pages of the book of life were torn, people thought that our era was over.

 • ਸਹਾਰੇ ਲੱਭਣ ਦੀ ਆਦਤ ਨੀ ਇਕੱਲੇ ਮਹਿਫਿਲਾਂ ਦੇ ਬਰਾਬਰ ਆ

  The habit of looking for support is not the same as lonely parties.

 • ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ

  We may not be very beautiful...but whoever takes it once...will put it in thought.

 • punjabi shayari attitude,attitude shayari in punjabi,punjabi attitude shayari 9

  ਜੇ ਆਪਣੀ ਪਛਾਣ ਬਣਾਉਣੀ ਤੇ ਜੁੱਤੀ ਘਸਾ ਕੇ ਬਣਾਓ ਜੁੱਤੀ ਚੱਟ ਕੇ ਨਹੀ

  If you make your identity, make it by rubbing shoes, not by licking shoes.

 • ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ

  There are plenty of imitations, but there is no competition. What do you know about the blows of friends?

 • ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ। ਵਧੀਕੀ ਉਹੀ ਕਰਨਾ ਜੋ ਸਹਿ ਸਕੋ..

  Time can never be reversed. Do as much as you can bear.

 • ਮੁਕਾਮ ਤੋ ਮੌਤ ਹੀ ਹੈ ਜਨਾਬ ...ਜਰਾ ਠਾਠ ਸੇ ਚੱਲੇਗੇ..

  There is only death from the place, sir... Let's go with that that..

 • ਜਿੰਨਾ ਦਾ ਮਿਲਣਾ ਮੁਕੱਦਰ ਚ ਨਹੀ ਹੁੰਦਾ .. ਉਹਨਾ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਏ||

  Those who are not destined to meet .. Love with them is also amazing.

 • punjabi shayari attitude,attitude shayari in punjabi,punjabi attitude shayari 5

  ਜਿੰਨਾ ਨੂੰ ਅਸੀਂ ਮੂੰਹ ਨਹੀਂ ਲਾਉਦੇ,ਉਹ ਸਾਨੂੰ ਚੰਗਾ ਥੋੜੀ ਕਹਿਣ ਗਏ

  As much as we don't face them, they went to say good things to us.

 • ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ......

  Enemies are made only by those who stick to it, but all the friends are friends of those who are double-minded...

 • ਅੱਗ ਬੁਹਤ ਲੱਗਦੀ ਆ ਲੋਕਾ ਦੇ ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ

  If we treat them as they are, the people will be on fire.

 • ਅਸੀਂ ਸਬਰ ਸਿਦਕ ਦੇ ਪੱਕੇ ਹਾਂ ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।

  We are sure of patience and are not afraid of hardships.

 • ਪਰਖੀ ਜਾਂਦੀ ਯਾਰੀ,ਜਦੋਂ ਗਰਾਰੀ ਅਡ਼ਦੀ ਆ । ਨੋਟ ਮੈਟਰ ਨੀ ਕਰਦੇ, ਮੈਟਰ ਯਾਰੀ ਕਰਦੀ ਆ।

  The friend who is tested, when the gharari comes. Note does not matter, the matter is done.

 • punjabi shayari attitude,attitude shayari in punjabi,punjabi attitude shayari 10

  ਸਮਝ ਹੋਣੀ ਜ਼ਰੂਰੀ ਆ ਝੂਠ ਤੇ ਸੱਚ ਪਰਖਣ ਦੀ ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਕੰਮ ਈ ਆ ਜ਼ਮਾਨੇ ਦਾ

  It is necessary to understand, it is the work of the times to dissolve poison in the ears of testing truth and lies.

 • ਜੇ ਮੁਸ਼ਕਿਲਾਂ ਵੇਲੇ ਇਕੱਲਿਆ ਰਹਿਣਾ,ਫਿਰ ਖੁਸ਼ੀਆਂ ਵੇਲੇ ਭੀੜ ਕੀ ਕਰਨੀ !!

  If to be alone in times of difficulty, then what to do in the crowd in times of happiness!!

 • ਹੁਣ ਤੂੰ ਆਉਣਾ ਛੱਡ ਦੇਵੀਂ ਵਿੱਚ ਮੇਰੇ ਖੁਆਬਾਂ ਦੇ ਹੰਝੁਆਂ ਦੇ ਹੜਾਂ ਨਾਲ ਪੁਲ ਟੁੱਟ ਗਏ ਨੇਂ ਯਾਦਾਂ ਦੇ

  Now you stop coming in the world, the bridge of my dreams has been broken by the flood of tears.